ਅੱਜ ਕੱਲ੍ਹ ਭੱਜ ਦੌੜ ਭਰੀ ਜ਼ਿੰਦਗੀ ਦੇ ਕਾਰਨ ਸਿਰਦਰਦ ਹੋਣਾ ਇਕ ਆਮ ਗੱਲ ਹੈ। ਅਚਾਨਕ 'ਚ ਸਿਰਦਰਦ ਹੋਣ ਕਿਸੀ ਵੀ ਵੱਡੀ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਜੇਕਰ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਕਈ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਸਿਰਦਰਦ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲਓ। ਤੁਸੀਂ ਆਪਣੇ ਘਰ 'ਚ ਵੀ ਕੁਝ ਤਰੀਕੇ ਅਪਣਾ ਕੇ ਸਿਰਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਿਰ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਘਰ 'ਚ ਜੂਸ ਬਣਾਉਣÎ ਬਾਰੇ ਦੱਸਾਂਗ, ਜਿਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਸਿਰਦਰਦ ਦਾ ਕਾਰਨ— ਸਿਰਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਕਾਰਨ ਦੱਸਾਂਗੇ, ਜਿਨ੍ਹਾਂ ਕਾਰਨਾਂ ਦੇ ਹੋਣ 'ਤੇ ਤੁਸੀਂ ਇਸ ਜੂਸ ਦੀ ਵਰਤੋਂ ਕਰ ਸਕਦੇ ਹੋ।
-ਕੋਲਡ ਅਤੇ ਫਲੂ
-ਥਕਾਵਟ
-ਪੋਸ਼ਕ ਤੱਤਾਂ ਦੀ ਕਮੀ
-ਤਣਾਅ
-ਕੰਪਿਊਟਰ ਤੇ ਜ਼ਿਆਦਾ ਦੇਰ ਤੱਕ ਬੈਠਣਾ
- ਹਾਇਪਰਟੈਂਸ਼ਨ
ਜੂਸ ਬਣਾਉਣ ਦੀ ਸਮੱਗਰੀ—
- ਅੱਧਾ ਕੱਪ ਨਿੰਬੂ ਦਾ ਰਸ
- 1 ਚਮਚ ਸ਼ਹਿਦ
- 2 ਬੂੰਦਾਂ ਲੇਵੇਂਡਰ ਤੇਲ
ਬਣਾਉਣ ਦੀ ਵਿਧੀ— ਇਨ੍ਹਾਂ ਸਾਰੀਆਂ ਚੀਜ਼ਾਂ ਨੂੰ 1 ਕੱਪ 'ਚ ਮਿਲਾ ਲਓ। ਇਸ ਤਰ੍ਹਾਂ ਜੂਸ ਤਿਆਰ ਹੋ ਜਾਵੇਗਾ। ਇਸ ਨੂੰ ਪੀਣ ਤੋਂ ਬਾਅਦ ਬਹੁਤ ਆਰਾਮ ਮਿਲੇਗਾ। ਇਸ ਜੂਸ 'ਚ ਵਿਟਾਮਿਨ 'ਸੀ' ਅਤੇ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਿਰਦਰਦ ਨੂੰ ਕੰਟਰੋਲ 'ਚ ਰੱਖਦਾ ਹੈ।
ਇਹ 6 ਤੇਲ ਅਜਮਾਓ, ਬੀਮਾਰੀਆਂ ਤੋਂ ਛੁਟਕਾਰਾ ਪਾਓ
NEXT STORY